ਰੁੜਕੇਲਾ, 14 ਜਨਵਰੀ

ਤਿੰਨ ਵਾਰ ਦੇ ਚੈਂਪੀਅਨ ਨੀਦਰਲੈਂਡ ਨੇ ਅੱਜ ਇੱਥੇ ਐੱਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਸੀ ਮੈਚਾਂ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜਦਕਿ ਨਿਊਜ਼ੀਲੈਂਡ ਨੇ ਚਿਲੀ ਨੂੰ 3-1 ਨਾਲ ਹਰਾਇਆ। 

ਨਿਊਜ਼ੀਲੈਂਡ(ਸਫ਼ੈਦ) ਤੇ ਚਿਲੀ ਵਿਚਾਲੇ ਮੁਕਾਬਲੇ ਦਾ ਦ੍ਰਿਸ਼।

Source link