ਕੋਲਕਾਤਾ: ਮੁਹੰਮਡਨ ਸਪੋਰਟਿੰਗ ਨੇ ਵਾਧੂ ਸਮੇਂ ਵਿੱਚ ਦੋ ਗੋਲ ਕਰ ਕੇ ਸੋਮਵਾਰ ਨੂੰ ਇਥੇ ਇਕ ਸਖ਼ਤ ਮੁਕਾਬਲੇ ਵਿੱਚ ਐਫਸੀ ਬੰਗਲੁਰੂ ਯੂਨਾਇਟਿਡ ਨੂੰ 4-2 ਨਾਲ ਹਰਾ ਕੇ ਡੁੂਰੰਡ ਕੱਪ ਫੁਟਬਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ। ਮੁਹੰਮਡਨ ਨੇ ਏਸ਼ੀਆ ਦੇ ਇਸ ਸਭ ਤੋਂ ਪੁਰਾਣੇ ਫੁਟਬਾਲ ਟੂਰਨਾਮੈਂਟ ਦਾ ਖ਼ਿਤਾਬ ਦੋ ਵਾਰੀ 1940 ਅਤੇ 2013 ਵਿੱਚ ਜਿੱਤਿਆ ਹੈ। -ਏਜੰਸੀ

InterServer Web Hosting and VPS

Source link