Ad - Web Hosting from SiteGround - Crafted for easy site management. Click to learn more.

BREAKING NEWS

ਜੰਮੂ ਕਸ਼ਮੀਰ ਦੇ ਪੁਣਛ ’ਚ ਐੱਲਓਸੀ ਨੇੜੇ ਭਾਰਤੀ ਖੇਤਰ ’ਚ ਪਾਕਿਸਤਾਨੀ ਡਰੋਨ ਦਾਖ਼ਲ, ਗੋਲੀਬਾਰੀ ਬਾਅਦ ਵਾਪਸ ਗਿਆ।

ਜੰਮੂ ਕਸ਼ਮੀਰ ਦੇ ਪੁਣਛ ’ਚ ਐੱਲਓਸੀ ਨੇੜੇ ਭਾਰਤੀ ਖੇਤਰ ’ਚ ਪਾਕਿਸਤਾਨੀ ਡਰੋਨ ਦਾਖ਼ਲ, ਗੋਲੀਬਾਰੀ ਬਾਅਦ ਵਾਪਸ ਗਿਆ।

ਮੇਂਢਰ/ਜੰਮੂ, 12 ਫਰਵਰੀਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐੱਲਓਸੀ) ਨੇੜੇ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੇਰ ਰਾਤ ਡਰੋਨ ਕੁਝ ਸਮੇਂ ਲਈ ਭਾਰਤੀ ਖੇਤਰ ਵਿੱਚ ਆਇਆ ਤੇ ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਬਾਅਦ ਪਰਤ ਗਿਆ। ਉਨ੍ਹਾਂ ਕਿਹਾ ਕਿ ਮੇਂਢਰ ਦੇ ਨਾਰ ਮਨਕੋਟ ਖੇਤਰ ਵਿੱਚ ਦੁਸ਼ਮਨ ਡਰੋਨ ਗਤੀਵਿਧੀ ਦੇਖੀ ਗਈ, ਜਿਸ ਤੋਂ ਬਾਅਦ ਕੰਟਰੋਲ ਰੇਖਾ ‘ਤੇ ਤਾਇਨਾਤ ਜਵਾਨਾਂ ਨੇ ਇਸ ਨੂੰ ਸੁੱਟਣ ਲਈ ਘੱਟੋ-ਘੱਟ ਤਿੰਨ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਇਹ ਵਾਪਸ ਚਲਾ ਗਿਆ।
Ad - Web Hosting from SiteGround - Crafted for easy site management. Click to learn more.

 

 

Source link

Leave a reply

Pin It on Pinterest

Share This